ਪ੍ਰਵਾਸੀਆਂ ਖਿਲਾਫ ਮੋਹਾਲੀ ਵਿਚ ਵੱਡਾ ਇਕੱਠ, ਪੁੱਜ ਗਏ ਨਿਹੰਗ ਸਿੰਘ, ਹੁਣ ਆਰ ਪਾਰ ਹੋਊ ਕੰਮ

Поделиться
HTML-код
  • Опубликовано: 14 ноя 2024

Комментарии • 715

  • @SK-io4gd
    @SK-io4gd День назад +252

    ਭਈਆਂ ਵਾਸਤੇ ਲੰਗਰ ਲਗਾਉਣੇ ਬੰਦ ਕਰਨੇ ਚਾਹੀਦੇ ਨੇ 😮

    • @P...Cgaming
      @P...Cgaming День назад +3

      Laghar hall nu band karo in ka aanye ky lye

    • @manmohansingh2809
      @manmohansingh2809 День назад +9

      Gurudware walya nu akal nahin aani.
      Parwasi kiraye te rakhe v taan pinda waleya ne hain

    • @JS9h
      @JS9h День назад +18

      ​​@@manmohansingh2809 ਸਹੀ ਆ ਇਹ ਜਿਹੜੇ ਲੋਕ ਸੜਕਾਂ ਉੱਤੇ ਬੈਠੇ ਆ ਅੱਧੇ ਤੋਂ ਜਿਆਦਾ ਬੰਦਿਆਂ ਨੇ ਭਈਆਂ ਨੂੰ ਮਕਾਨ ਕਿਰਾਏ ਉੱਤੇ ਦਿੱਤੇ ਹੋਣੇ ਆ, ਜੂਰਤ ਇਹਨਾਂ ਦੀ ਹਲੇ ਵੀ ਨਹੀਂ ਪੈਣੀ ਕਿ ਮਕਾਨ ਖਾਲੀ ਕਰਵਾ ਦੇਈਏ, ਕਿਉਂਕਿ ਪੈਸੇ ਦੇ ਪੁੱਤ ਜੋ ਇਹ ਬਣ ਗਏ ਨੇ

    • @nagnifilms
      @nagnifilms 23 часа назад +3

      @@JS9hਸਹੀ ਗੱਲ ਹੈ

    • @Goodvibes-TrueVibes3
      @Goodvibes-TrueVibes3 23 часа назад +8

      changa hoia ਮਾਰ ਗਏ, ਜੇ ਇਕ ਭਾਈ ਨੇ ਭਾਈ ਨੂੰ ਮਾਰ ਦਿੱਤਾ ਤਾਂ ਕੀ ਹੋਇਆ ਫਿਰ । ਇਹੀ ਲੋਕ ਪਰਵਾਸੀਆਂ ਨੂੰ ਭਾਈ ਭਾਈ ਕਹਿ ਰਹੇ ਸੀ

  • @jasvindersinghriar7736
    @jasvindersinghriar7736 23 часа назад +155

    ਜੇਕਰ ਸੁਖਪਾਲ ਸਿੰਘ ਖਹਿਰਾ ਵੱਲੋਂ ਪੇਸ਼ ਕੀਤੇ ਮਤੇ ਤੇ ਕਾਰਵਾਈ ਹੁੰਦੀ ਤਾਂ ਅੱਜ ਭਈਆਂ ਦੀ ਸਰਦਾਰੀ ਨਾ ਹੁੰਦੀ ਪੰਜਾਬ ਵਿੱਚ

    • @samuelsandhu-fh2mw
      @samuelsandhu-fh2mw 23 часа назад +3

      Veer ji Sade mandi de jatt ne jehre bhahia nu saan Dede ne punjabia nu nahi dede

  • @lakhveersingh9256
    @lakhveersingh9256 День назад +120

    ਬਹੀਆ ਨੂੰ ਪ੍ਰਾਈਵੇਟ ਤੇ ਸਰਕਾਰੀ ਨੌਕਰੀਆਂ ਤੋ ਹਟਹੁ ਪਿੰਡ ਪਿੰਡ ਖ਼ਾਲੀ ਕਰਾਓ

  • @mohindersingh2089
    @mohindersingh2089 23 часа назад +132

    ਸਾਰੇ ਪ੍ਰਵਾਸੀਆਂ ਨੂੰ ਪੰਜਾਬ ਵਿਚੋਂ ਬਾਹਰ ਕੱਢਣ ਦੀ ਜ਼ਰੂਰਤ ਹੈ

    • @unclebabloo79
      @unclebabloo79 19 часов назад +1

      saare punjabiyan nu canada ton

    • @charangitsahota7952
      @charangitsahota7952 17 часов назад +1

      @@unclebabloo79ਇਹ ਤਾਂ ਕਨੇਡਾ ਵਾਲਿਆਂ ਦਾ ਮਸਲਾ ਹੈ।

    • @charangitsahota7952
      @charangitsahota7952 17 часов назад +2

      ਜਿਹੜੇ ਪੰਜਾਬੀ ਭਾਰਤ ਦੇ ਦੂਸਰੇ ਸੂਬਿਆਂ ਚੇ ਰਹਿੰਦੇ ਨੇ ਉਹਨਾ ਬਾਰੇ ਵੀ ਸੋਚਿਆ !

    • @PrabhjotSingh-yw7ft
      @PrabhjotSingh-yw7ft 13 часов назад +3

      ਪ੍ਰਵਾਸੀ ਭਜਾਉ ਪੰਜਾਬ ਬਚਾਉ

    • @jattcom5531
      @jattcom5531 9 часов назад +1

      ​@@unclebabloo79 30 lakh la k jane puri police verification hundi una di boli sikh k jane uthe ja k una di study krde fr paper dene uthe di PR len lyi
      Bhayiyan bang ni muh chak k aa jane 2 minute ch adhar card bna lene

  • @gurchetansingh153
    @gurchetansingh153 День назад +111

    ਭਾਈ ਸਾਹਿਬ ਭਾਈਆਂ ਨੂੰ ਮਕਾਨ ਦੁਕਾਨ ਨਾ ਵੇਚੋ ਨਾ ਕਰਾਇ ਤੇ ਨਾ ਦੇਵੋ ਲਾਲਚ ਵੁਸ ਪੰਜਾਬ ਨਾਲ ਹਰਾਮਜਾਦੀਆ ਨਾ ਕਰੋ

    • @swarnsingh1000
      @swarnsingh1000 21 час назад +3

      ਅਪਣੇ ਲੋਕ ਵੀ ਲਾਲਚ ਚ ਆ ਕੇ, ਪ੍ਰਵਾਸੀਆਂ ਨੂੰ ਕਿਉਂ ਰੱਖਦੇ ਹਨ

  • @JagdishKumar-h7w3z
    @JagdishKumar-h7w3z День назад +225

    ਇਹਨਾਂ ਨੂੰ ਪੰਜਾਬ ਚੋਂ ਕੱਢਣਾ ਚਾਹੀਦਾ ਹੈ

    • @Godofwar-fw1lu
      @Godofwar-fw1lu 11 часов назад

      @@JagdishKumar-h7w3z Orr tuhanuu CANADA,UK, USA AND AUSTRALIA TOOO🤣😂😂🤣🤣

    • @jattcom5531
      @jattcom5531 9 часов назад +1

      ​@@Godofwar-fw1lu 30 lakh la k jane puri police verification hundi una di boli sikh k jane uthe ja k una di study krde fr paper dene uthe di PR len lyi
      Bhayiyan bang ni muh chak k aa jane 2 minute ch adhar card bna lene

    • @Godofwar-fw1lu
      @Godofwar-fw1lu 9 часов назад

      @@jattcom5531 TELL ALL THIS TO TRUMP
      TRUMP IS HEAR TO SALAM YOU
      AND YOUR MODI
      YOU PEOPLE ARE GOING JOBLESS IN EU USA AUSTRALIA AND UK

    • @HitechPunjabifamily
      @HitechPunjabifamily 6 часов назад +1

      Punajb panjabiya da hai
      Punjab vich hindu hove ja Sikh ja muslim ehna da punjab hai na koi athar state da

    • @ibadatkaurkingra7376
      @ibadatkaurkingra7376 4 часа назад

      ​@@Godofwar-fw1lu😅lllgda bihari e .fir ta Niyog to paida hoea hovega .k dhoti chb

  • @LakhwinderSingh-tj5gl
    @LakhwinderSingh-tj5gl День назад +143

    ਭੀਏ ਭਜਾਉ ਪੰਜਾਬ ਬਚਾਉ

    • @RMNewton992
      @RMNewton992 21 час назад +5

      ਵੀਰ ਜੀ, ਆਪਣੀਆ ਵੋਟਾਂ ਅਤੇ ਜਮੀਨਾ ਬਚਾਉਣ ਦੀ ਸਖ਼ਤ ਜਰੂਰਤ ਹੈ।

  • @honeyhoney1297
    @honeyhoney1297 18 часов назад +43

    ਸਭ ਤੋਂ ਪਹਲਾਂ ਸਿੰਘ ਸ਼ਹੀਦਾਂ ਸੋਹਾਣਾ ਮੋਹਾਲੀ ਗੁਰਦਵਾਰੇ ਵਿੱਚ ਬਈਆ ਦਾ ਲੰਗਰ ਬੰਦ ਕਰੋ.

    • @SardoolsinghKang
      @SardoolsinghKang 9 часов назад

      ਭੲਈਏ ਪਹਿਰਾਵਾ ਸਿਖਾਂ ਦਾ ਪਾਕੇ ਲੰਗਰ ਛਕ ਜਾਣਗੇ ਫਿਰ ਕੀ ਕਰੋਗੇ ਬਾਕੀ ਜਥੇਦਾਰਾਂ ਨੂੰ ਕਿਹੜਾ ਕਿਰਾਏ ਚੋਂ ਹਿੱਸਾ ਮਿਲਦਾ ਏ

    • @DIGITALPOINT-ql1wn
      @DIGITALPOINT-ql1wn 9 часов назад

      langar bnan waste bhayiye rakhe gurudware walea ne

  • @LakhwinderSingh-xb4id
    @LakhwinderSingh-xb4id День назад +102

    ਪੰਜਾਬ ਅੱਜ ਲਾਵਾਰਿਸ ਹੋ ਚੁੱਕਾ ਹੈ, ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ।

  • @sukhwindersinghsingh8799
    @sukhwindersinghsingh8799 День назад +49

    ਅਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਦੇ ਬਾਹਰ ਮਾਰਕੀਟ ਤੋ ਬਈਏ ਸ਼ਸ਼ਤਰ ਖਰੀਦਦੇ ਆ ਓਹ ਵੀ ਓਹ ਸ਼ਸ਼ਤਰ ਜੋ ਨਿਹੰਗ ਸਿੰਘਾਂ ਕੋਲ ਵੀ ਬਹੁਤ ਘਟ ਹੁੰਦੇ ਆ, ਐਸੇ ਸ਼ਸ਼ਤਰ ਬਹੁਤ ਵਡੀ ਤਾਦਾਰ ਵਿੱਚ ਇਹ ਖਰੀਦਦੇ ਆ , ਤੇ ਵਾਰਦਾਤਾਂ ਕਰਕੇ ਯੂ ਪੀ ਬਿਹਾਰ ਭਜ ਜਾਦੇ ਆ

  • @LakhwinderSingh-wx4sd
    @LakhwinderSingh-wx4sd День назад +114

    ਇਸ ਪਰਿਵਾਰ ਦਾ ਨਿਹੰਗ ਜਥੇਬੰਦੀਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ

    • @Goodvibes-TrueVibes3
      @Goodvibes-TrueVibes3 23 часа назад +6

      ਕਿਓ ਨਿਹਗ ਕਿਓ support ਕਰਨ, ਆਮ ਲੋਕ ਨਪੁੰਸਕ ਨੇ.

    • @Goodvibes-TrueVibes3
      @Goodvibes-TrueVibes3 23 часа назад

      ਨਿਹੰਗ ਸੁਪੋਰਟ ਕਰਨ ਤੇ ਕਾਰਵਾਈ ਨਿਹੰਗਾਂ ਤੇ ਹੋਵੇ ਤੇ ਤੇਰੇ ਵਰਗੇ ਲੋਕ ਬਸ ਸਾਫ਼ ਤੇ ਸੇਫ ਰਹਿਣ ਤੇ ਦੁਨੀਆ ਦਾਰੀ ਦੀ ਵਾਸਨਾ ਦਾ ਨਜ਼ਾਰਾ ਲੈਣ ਤੇ ਨਿਹੰਗ ਸਿੰਘ ਕੁਰਬਾਨੀ ਦੇਣ, ਨਿਹੰਗਾਂ ਨੇ ਠੇਕਾ ਨਹੀਂ ਲਿਆ. ਆਪਣੀ ਮਦਦ ਆਪ ਕਰੋ, ਵਧੀਆ ਹੋਇਆ ਮਰ ਗਏ, ਫਿਰ ਕੀ ਹੋਇਆ ਜੇ ਇਕ ਭਾਈ ਨੇ ਦੂਜੇ ਭਾਈ ਨੂੰ ਮਾਰ ਦਿੱਤਾ, ਇਹੀ ਨੀਚ ਲੋਕ up, bihar ਦੇ ਲੋਕਾ ਨੂੰ ਆਪਣਾ ਭਾਈ ਕਹਿੰਦੇ ਹੁੰਦੇ ਸੀ.

    • @Punjabisnotindia-1984
      @Punjabisnotindia-1984 10 часов назад

      @@LakhwinderSingh-wx4sd ਨਿਹੰਗ ਸਿੰਘ ਕਿਓਂ ਇਹ ਸਭਦਾ ਮਸਲਾ ਸਾਰੇ ਪੰਜਾਬ ਵਾਸੀਆਂ ਦਾ ਮਸਲਾ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਕੱਠੇ ਹੋਣਾ ਪੈਣਾ ਆਪਣੀ ਮਰੀ ਹੋਈ ਜ਼ਮੀਰ ਜਗਾਉਣੀ ਪੈਣੀ

  • @Sahibpreet-d2x
    @Sahibpreet-d2x День назад +72

    ਪੱਗਾ ਨੂੰ ਇਹ ਤਾ ਹੱਥ ਪਾੳੁਣ ਗੇ । ਆੳੁਣ ਵਾਲੇ ਟਾਇਮ ਵਿੱਚ

    • @g_aahi15798
      @g_aahi15798 3 часа назад

      Ryt ਖਾਲਸਾ ਰਾਜ ਖਾਲਿਸਤਾਨ ਲੈਣਾ ਪੈਣਾ ਜਰੂਰੀ ਆ

  • @MissionPolarHarmony
    @MissionPolarHarmony 22 часа назад +22

    ਏਹ ਮਸਲਾ ਸਿਰਫ ਸਿੱਖਾਂ ਦਾ ਨਹੀਂ, ਏਸ ਮਾਮਲੇ ਵਿੱਚ ਸਾਰੇ ਪੰਜਾਬੀ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੀ ਸਾਥ ਦੇਣਾ ਪਵੇਗਾ ।।

  • @JagtarSingh-jv7nr
    @JagtarSingh-jv7nr День назад +47

    ਲੱਖਾ ਸਿਧਾਣਾ ਸਹੀ ਬੋਲਦਾ ਲੋਕ ਸਮਝਦੇ ਨਹੀ ਅਕਲ ਨੂੰ ਹੱਥ ਮਾਰੋ ਮੋਹਾਲੀ ਇਲਾਕੇ ਵਾਲਿਓ

  • @santsingh4538
    @santsingh4538 День назад +53

    ਜੇਕਰ ਇਹਨਾਂ ਦਾ ਖਾਤਮਾ ਕਰਨਾ ਹੈ ਤਾਂ ਸਿੰਘ ਸਜੋ ਅੰਮ੍ਰਿਤ ਛੱਕੋ ਤਾਂ ਇਹਨਾਂ ਦਾ ਖਾਤਮਾ ਹੋ ਜਾਵੇਗਾ

  • @manishkambojj5749
    @manishkambojj5749 23 часа назад +53

    ਬਾਈ ਜੀ ਹੋਰ 15 ਸਾਲਾਂ ਤਕ ਤਾਂ ਪ੍ਰਵਾਸੀ ਰਾਜ ਕਰਨਗੇ ਪੰਜਾਬ ਵਿਚ ਇਹਨਾਂ ਦੇ ਹੈ ਸਰਪੰਚ ਬੰਨਣੇ ਨੇ ਇਹਨਾਂ ਨੂੰ ਵਾਪਿਸ ਭੇਜਣਾ ਚਾਹੀਦਾ

    • @BaldevSingh-r8z
      @BaldevSingh-r8z 10 часов назад +1

      ਰਾਜ ਤਾਂ ਕਰਨਗੇ ਭਰਾਵਾ ਪਰ ਗਲਤੀ ਵੀ ਅਪਣੀ ਹੀ ਹੈ ਅੱਜ ਤੋਂ 50*55ਸਾਲ ਪਹਿਲਾਂ ਦੇ ਦੇਖਦੇ ਹਾਂ ਇਹ ਕਿਸਾਨਾਂ ਦੇ ਕੰਮ ਕਰਨ ਆਉਂਦੇ ਸੀ ਔਰ ਚਲੇ ਜਾਂਦੇ ਸੀ ਹੌਲੀ ਹੌਲੀ ਇਹ ਕੁਝ ਭੱਠਿਆਂ ਤੇ ਲੱਗ ਗ਼ਏ ਔਰ ਰਹਿਣ ਵੀ ਲੱਗ ਗ਼ਏ ਔਰ ਫੈਕਟਰੀਆਂ ਵਿਚ ਜਾਣ ਲੱਗ ਗ਼ਏ ਅੱਜ ਇਨੇ ਵਧ ਗ਼ਏ ਉਹ ਅਪਣੇ ਸਾਮਣੇ ਹੈ ਔਰ ਜਾਂਦਾ ਗਲਤੀ ਹੋਰ ਭਾਰੀ ਕੀਤੀ ਹੈ ਅਸੀਂ ਲੋਕਾਂ ਨੇ ਜ਼ੋ ਇਹਨਾਂ ਦੇ ਆਧਾਰ ਕਾਰਡ ਬਣਾਉਣ ਵਿਚ ਮਦਦ ਕੀਤੀ ਹੈ

  • @Blifeideal
    @Blifeideal День назад +52

    ਲੱਖਾ ਸਿੰਘ ਸਿਧਾਣਾ ਕਿੱਦੇ ਦਾ ਕਹਿੰਦਾ ਭਾਈ ਏ ਭਜਾਓ

  • @bajsingh849
    @bajsingh849 День назад +46

    ਬਿਲਕੁਲ ਠੀਕ ਗੱਲ ਭਾਈ ਸਾਹਿਬ

  • @HxjcJlxhd
    @HxjcJlxhd 23 часа назад +64

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ

    • @GurdeepSingh-xd8fo
      @GurdeepSingh-xd8fo 22 часа назад +1

      ਤੁਸੀਂ ਲੋਕ ਲੱਨ ਚੂਗਲੋ ਅਮ੍ਰੀਤਪਾਲ ਦਾ ਗੱਲ ਕੋਈ ਹੋਰ ਹੁੰਦੀ ਆ ਤੇ ਤੁਸੀਂ ਆਪਣੀ ਭੈਣ ਚਦੋਣ ਆ ਜਾਨੇ ਉ

  • @gurnamsingh1404
    @gurnamsingh1404 День назад +43

    ਸਰਕਾਰ ਵੋਟਾਂ ਦੀ ਰਾਜਨੀਤੀ ਖੇਡ ਰਹੀ ਹੈ ਇਹਨਾਂ ਬਈਆ ਨੂੰ ਪੰਜਾਬ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ

  • @amankooner759
    @amankooner759 День назад +73

    ਭਾਈਆਂ ਨੂੰ ਭਜਾਓ ਪੰਜਾਬ ਬਚਾਓ

  • @SatnamSingh-rd7vz
    @SatnamSingh-rd7vz День назад +43

    ਆਰ ਜਾ ਪਾਰ ਦੀ ਲੜਾਈ ਸਾਡੇ ਕੁੱਝ ਨਹੀਂ ਲਗਦੇ ਸਾਡੇ ਅਜੇ ਵੇਲਾ ਹੈ

  • @preetsirhind4466
    @preetsirhind4466 День назад +84

    ਜੋ ਵੀ ਹੋਇਆ ਹੈ ਮਾੜਾ ਹੋਇਆ ਹੈ ਅੱਗੇ ਤੋਂ ਇਹਨਾਂ ਘਟਨਾਵਾਂ ਤੋਂ ਬਚਣ ਦੇ ਲਈ ਅੱਜ ਹੀ ਜਿਸ ਪਿੰਡ ਵਿੱਚ ਇਹ ਘਟਨਾ ਵਾਪਰੀ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਕੱਢ ਦੇਵੋ ਤੁਸੀਂ

    • @SANDEEPSINGHBADESHA
      @SANDEEPSINGHBADESHA День назад +7

      ਗੱਲਾ ਯੋਗੇ ਔ ਤੁਸੀ ਪੰਜਾਬ ਵਾਲਿਉ ਜੇ ਯੂਪੀ ਬਿਹਾਰ ਵਿੱਚ ਹੋਇਆ ਹੁੰਦਾ ਤੁਹਾਡੀ ਜਨਾਨੀਆ

    • @Sahibpreet-d2x
      @Sahibpreet-d2x День назад +3

      Yes

  • @AmrikSingh-vd5cs
    @AmrikSingh-vd5cs 22 часа назад +21

    ਸਰਬੱਤ ਖਾਲਸਾ ਸਦਕੇ ਇਹ ਵੀ ਫ਼ੈਸਲਾ ਲਓ ਪ੍ਰਵਾਸੀ ਕਡੋ ਪੰਜਾਬ ਚੋਂ

  • @gurmukhsingh2059
    @gurmukhsingh2059 День назад +27

    ਜੇਕਰ ਸਰਕਾਰ ਅਤੇ ਕਨੂੰਨ ਵਿੱਚ ਦਮ ਹੋਵੇ ਤਾਂ ਇਸ ਤਰਾਂ ਦੀਆਂ ਵਾਰਦਾਤਾਂ ਨਾ ਹੋਣ ਖਾਲਸਾ ਰਾਜ ਜਰੂਰੀ ਹੈ

  • @KulwinderSingh-t4g
    @KulwinderSingh-t4g День назад +149

    ਏਸ ਲਈ ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਦੇ ਲੋਕਾਂ ਨੂੰ ਅੰਮ੍ਰਿਤ ਛਕਣ ਲਈ ਤੇ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਿਤ ਕਰਦੇ ਸਨ

    • @sandypatty9374
      @sandypatty9374 День назад +3

      Ghanta mera Pai amritpal bhai asliyat or hosh mein aao maximum conversion ho raha hai punjab mein tum log aapas mein bante huye ho

    • @sandypatty9374
      @sandypatty9374 День назад +2

      Bhai tumhare dushman khalistani hain jo Deshmukh todne ki baat karte hain

    • @Punjabisnotindia-1984
      @Punjabisnotindia-1984 День назад

      ​@@sandypatty9374 tusi bhain cho dale hindostani tuhadi bund khalistani hi paadnge

    • @Godofwar-fw1lu
      @Godofwar-fw1lu День назад

      Chall 2 kodee wallay jundee marood Christian Mullay
      Punjab is going to free from jundee marood community
      Christian community 😂🤣🤣 is taking over you

    • @meetcheema5103
      @meetcheema5103 23 часа назад

      ​@@sandypatty9374ਤੂੰ ਲੰਨ ਫੜਨਾ ਖਾਲਸਤਨੀਆ ਦਾ

  • @Hunter-4312
    @Hunter-4312 День назад +70

    ਪੰਜਾਬ ਸਰਕਾਰ ਫੇਲ 👎☹️👎 ਹੁਣ ਨਹੀਂ ਆਉਣਾ ਤੁਸੀਂ

    • @mampreetsingh6594
      @mampreetsingh6594 22 часа назад +3

      ਸਰਕਾਰ ਕੋਈ ਵੀ ਆਵੇ ਪੰਜਾਬੀਆਂ ਦਾ ਘਾਣ ਇਹਨਾਂ ਤਰੀਕੇ ਬਦਲ ਬਦਲ ਕੇ ਕਰਨਾ ਹੈ

  • @sukhasandhusukha9981
    @sukhasandhusukha9981 День назад +41

    ਹੁਣ ਵੋਟਾ ਬਦਲੇ ਆਪਣੇ ਬੱਚਿਆ ਨੂੰ ਮਰਾ ਲਵੋ ਸ਼ਰਮ ਕਰੋ ਇਹ ਗੱਲਾ ਕਰਨ ਵਾਲੀਉ

  • @gurkiratdhaliwal-du8ky
    @gurkiratdhaliwal-du8ky 18 часов назад +13

    ਸੋਹਣਾ ਸਹਿਬ ਗੁਰੂ ਦੇਵਾਰਾ ਵਾਲਿਆਂ ਨੇ ਫਰੀ ਲੰਗਰ ਲਾਇਆ ਰੋਜ਼ ਐਨਾ ਅਪਣਿਆ ਪੀਜੀ ਦੇ ਚੱਕਰ ਵਿਚ ਸਾਰਿਆ ਨੂੰ ਸੂਲੀ ਚੜ੍ਹ ਕੇ ਰੱਖਿਆ

  • @rr7014
    @rr7014 День назад +43

    ਅਸਲੀ ਦੋਸ਼ੀ ਓਹ ਲੋਕ ਨੇ ਜੇਹੜੇ ਕੁਛ ਕੋ ਲੱਖ ਰੁਪਏ ਦੀ ਖਾਤਰ ਏਹਨਾ ਨੂੰ ਘਰ ਜ਼ਮੀਨ ਵੇਚਦੇ ਨੇ ਜਾ ਕਿਰਾਏ ਤੇ ਦੇਂਦੇ ਨੇ ਚਲੋ ਕਿਰਾਏ ਤੇ ਦੇਣਾ ਬਿਜਨੈਸ ਆ ਪਰ ਏਹਨਾ ਦੀ ਕੋਈ 🆔 ਪਰੂਫ ਜਾ ਕੋਈ ਏਦਾ ਦੀ ਕੋਈ ਪਹਿਚਾਣ ਨਹੀ ਹੁੰਦੀ ਜਿਸ ਤੁ ਏਹਨਾ ਚੋ ਕਿਸੇ ਨੂੰ ਫੜ ਲਵੋਗੇ ਤੁਸੀ ਉਥੋਂ ਚੋਰੀਆ ਕਰਕੇ ਏਥੇ ਨੂੰ ਭੱਜ ਆਉਂਦੇ ਨੇ

  • @rbrehal1852
    @rbrehal1852 23 часа назад +13

    ਲੱਖਾ ਬਾਈ ਬਿਲਕੁੱਲ ਸੱਚੀਆਂ ਗੱਲਾਂ ਕਹਿ ਰਿਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਇਹ ਸਭ ਭੁੱਗਤਣਾ ਪੈ ਸਕਦੈ, ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੋਂ ਬਿਨਾਂ ਭਈਆਂ ਦਾ ਇਲਾਜ ਕੋਈ ਵੀ ਨਹੀਂ ਕਰ ਸਕਦਾ, ਅਮ੍ਰਿਤ ਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਲਈ ਅੰਦੋਲਨ ਚਲਾਇਆ ਜਾਵੇ ਨਹੀਂ ਤਾਂ ਭਾਈ ਸਾਹਿਬ ਦੀ ਬਾਹਰ ਆਉਣ ਦੀ ਸੰਭਾਵਨਾ ਬਹੁਤ ਘੱਟ ਹੀ ਹੈ,ਇਹ ਪਰਵਾਸੀ ਪੰਜਾਬ ਚੋਂ ਕੱਢਣੇ ਪੈਂਣਗੇ।

  • @NarinderSingh-qu9gy
    @NarinderSingh-qu9gy День назад +30

    ਬਾਈਕਾਟ ਕਰੋ ਸਾਰੇ ਪੰਜਾਬ ਵਿੱਚ ਬਈਆਂ ਦਾ

  • @Rajvir.S.Dhillon
    @Rajvir.S.Dhillon 22 часа назад +13

    ਸਾਰੇ ਪੰਜਾਬੀ ਖਾਸ ਕਰਕੇ ਸਿੱਖ ਨੂੰ ਸ਼ਰਮ ਚਾਹੀਦੀ ਹੈ, ਹੋਰ ਤਰਸ ਖਾੳ ਭਈਆ ਤੇ .. ਇਹ ਤਾਂ ਸ਼ੁਰੂਆਤ ਹੈ..

  • @BaldevKumar-rx5iq
    @BaldevKumar-rx5iq 20 часов назад +9

    ਮਹਾਰਾਸ਼ਟਰ ਮਰਾਠੀ ਲੋਕਾਂ ਨੇ ਬਿਹਾਰੀ ਭਈਆ ਦੀ ਛਿੱਤਰ ਪਰੇਡ ਕੀਤੀਆ ਅਸ਼ੀ ਅੱਖੀਆ ਦੇਖਿਆ ਹੈ ਮਰਾਠੀ ਲੋਕਾਂ ਦਾ ਬਹੁਤ ਇੱਕਠ ਹੈ

  • @GurdeepSingh-ec1fb
    @GurdeepSingh-ec1fb День назад +22

    ਲੱਖਾਂ ਸਹੀ ਆਖ ਰਿਆ ਬਈਆ ਭਈਆ ਭ ਜਾਉ ਪੰਜਾਬ ਭਜਾਉ

  • @desivloger00153
    @desivloger00153 День назад +48

    ਪੰਜਾਬੀਓ ਆਇਆ ਅਜ ਤੁਹਾਨੂੰ ਅਮ੍ਰਿਤ ਪਾਲ ਸਿੰਘ ਖਾਲਸਾ ਜਾਦ

  • @meetcheema5103
    @meetcheema5103 23 часа назад +14

    ਦਬੱਲੋ ਦੱਲਿਆਂ ਨੂੰ ਵਾਰੀ ਸਭ ਦੀ ਆਉ

  • @jaishiv2310
    @jaishiv2310 День назад +30

    ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਮੁਖਮੰਤਰੀ
    ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਣਾਏ ਜਾਣ

  • @harbanssinghharbans9042
    @harbanssinghharbans9042 21 час назад +5

    ਵੀਰੋ ਤੁਹਾਨੂੰ ਖੁਦ ਮੇਹਨਤ ਕਰਨੀ ਪਵੇਗੀ ਤੁਸੀਂ ਵਿਹਲੜ ਹੋ ਗ‌ਏ ਕੰਮ ਨੀ ਕਰਦੇ ਤੁਸੀਂ ਝੋਨਾ ਲਾਉਣ ਵੇਲੇ ਸਟੇਸ਼ਨ ਤੇ ਹਾਰ ਪਾਏ ਕੇ ਤੁਸੀ ਹੀ ਲੈਕੇ ਆਉਂਦੇ ਲੰਗਰਾਂ ਤੇ ਜ਼ੋਰ ਲਾਉਣ ਨਾਲੋਂ ਗਰੀਬਾਂ ਲ‌ਈ ਸਕੂਲ ਫਰੀ ਭੜਾਈ ਕਰਾਉ ਲੰਗਰ ਛੱਡਦੋ

  • @sukhrajsingh4399
    @sukhrajsingh4399 23 часа назад +19

    ਪਰਵਾਸੀ ਮਜਦੂਰ ਕੇਜਰੀਲਾਲੇ ਦੀ ਵੋਟ ਐ ,ਪੰਜਾਬ ਵਿਚ ਵੋਟਾ ਬਣਾ ਰਹੇ ਐ, ਸਿਖਾ ਦਾ ਵਿਜਵਾਸ ਲਾਲੇ ਖਤਮ ਹੋ ਗਿਆ

    • @jaskaransingh-sf3gg
      @jaskaransingh-sf3gg 21 час назад

      Very true

    • @GurinderSinghGill-vt9or
      @GurinderSinghGill-vt9or 5 часов назад

      Bilkul Galat Kejriwal Thode Pind Aaya Votan Bnon. Eh Sade Dalle Sarpanch Banan Waste Votan Bna Rhe Aa Ena Kutteyan diyan.

  • @atruetopic9917
    @atruetopic9917 18 часов назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਔਰ ਪੰਜਾਬੀ ਨੂੰ ਬੇਨਤੀ ਕਰਦਾ ਸਮਾਂ ਆ ਗਿਆ ਹਰ ਸਿੱਖ ਨੂੰ ਸ਼ਸਤਰਧਾਰੀ ਸਿੰਘ ਸੱਜਣਾਂ ਚਾਹੀਦਾ ਔਰ ਪੰਜਾਬੀ ਕੋਰ ਸ਼ਾਸਤਰ ਲਾਜਮੀ ਹੋਣਾ ਚਾਹੀਦਾ ਆਣ ਵਾਲਾ ਵਕਤ ਪੰਜਾਬੀਆਂ ਲਈ ਬਹੁਤ ਜਿਆਦਾ ਖਤਰਨਾਕ ਹੈ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਮੇਰੀ ਬੇਨਤੀ ਹੈ ਨੌਜਵਾਨਾ ਨੂੰ ਜਿਨਾ ਹੋ ਸਕਦਾ ਸਿਮਰਨ ਬਾਣੀ ਨਾਲ ਜੁੜੋ ਦਸਮ ਦੀਆਂ ਬੀਰ ਰਸ ਬਾਣੀ ਦਾ ਜਾਪ ਕਰੋ ਜਿੰਨਾ ਹੋ ਸਕਦਾ ਸ਼ਸਤਰ ਤੋਂ ਬਗੈਰ ਪੰਜਾਬ ਨੂੰ ਬਚਾਣਾ ਮੁਸ਼ਕਿਲ

  • @BalkarSingh-dc1oq
    @BalkarSingh-dc1oq День назад +14

    ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  • @davidsahota5968
    @davidsahota5968 21 час назад +5

    ਭਈਏ ਨੂੰ ਲੈਕੇ ਵੀ ਅਸੀਂ ਹੀ ਆਏ ਹਾਂ ਹੁਣ ਜੁਤੀਆਂ ਵੀ ਅਸੀਂ ਖਾਣੀਆਂ ਅਜੇ ਵੀ ਟਾਈਮ ਹੈਗਾ ਇਹਨਾਂ ਨੂੰ ਭਜਾਓ

  • @majorsingh8647
    @majorsingh8647 12 часов назад +3

    ਇਹ ਬੱਚਿਆ ਦੀ ਮੌਤ ਦਾ ਬਹੁਤ ਦੁੱਖ ਹੋਇਆ ਪਰ ਪੰਜਾਬ ਵਾਲਿਓ ਇਹਨਾਂ ਬੱਚਿਆ ਦੀ ਮੋਤ ਅਜਾਈ ਨਹੀ ਜਾਣੀ ਚਾਹੀਦੀ ਫੈਸਲਾ ਕੋਈ ਨਹੀ ਪ੍ਰਵਾਸੀ ਪੰਜਾਬ ਤੋ ਬਹਾਰ ਕੱਢੋ ਨਹੀ ਤਾ ਪੰਜਾਬ ਦਾ ਬੱਚਾ ਬੱਚਾ ਅੱਤਵਾਦੀ ਰੂਪ ਧਾਰਮ ਕਰੇਗਾ

  • @HariomDutt-f7i
    @HariomDutt-f7i День назад +11

    ਹੋਰ ਖਲਾਉ ਫ਼ਰੀ ਵਿਚ ਲੰਗਰ

  • @gurdialsingh456
    @gurdialsingh456 21 час назад +4

    ਸਰਦਾਰ ਜੀ ਭਈਆਂ ਨੂੰ ਹੌਸਲਾ ਵੀ ਤੁਸੀਂ ਦਿੱਤਾ ਹੈ ਆਸੇ ਪਾਸੇ ਵਾਲੇ ਸਾਰੇ ਪ੍ਰਵਾਸੀ ਚਕੋ ਸਾਰਾ ਪਤਾ ਲੱਗ ਜਾਉ

  • @rbrehal1852
    @rbrehal1852 23 часа назад +10

    ਭੱਈਏ ਭਜਾਓ ਪੰਜਾਬ ਬਚਾਓ

  • @DharmpalSuman-b6c
    @DharmpalSuman-b6c 23 часа назад +6

    ਵੀਰ ਜੀ ਅੱਜ ਕਿਸਾਨ ਮਜਦੂਰ ਏਕਤਾ ਦੀ ਜਰੂਰਤ ਨਹੀਂ ਹੈ,,,,,,,ਅੱਜ ਪੰਜਾਬ ਬਚਾਓ ਏਕਤਾ ਦੀ ਜਰੂਰਤ ਹੈ।।

  • @goodthink9591
    @goodthink9591 23 часа назад +4

    ਲੁੱਧਿਆਣੇ ਬਹੁਤ ਬੁਰਾ ਹਾਲ ਏ ਵੀਰੋ, ਪੰਜਾਬੀ ਨੂੰ ਤਾਂ ਕੰਮ ਨਹੀਂ ਰੱਖਦੇ ਜਲਦੀ, ਹਿਮਾਚਲ ਵਾਲਿਆਂ ਨੇ ਬਹੁਤ ਗੰਦ ਪਾਇਆ ਹੋਇਆ, ਇੱਥੇ ਕੋਈ ਸਿਸਟਮ ਬਣਾਉ, ਕਿਸੇ ਨੂੰ ਨਹੀਂ ਪਤਾ ਇੱਕ ਪਰਿਵਾਰ ਦੇ ਕਿੰਨੇ ਲੋਕ ਪੰਜਾਬ ਵਿੱਚ ਰਹਿੰਦੇ ਨੇ🙏

  • @SatnamSingh-rd7vz
    @SatnamSingh-rd7vz День назад +14

    ਪੰਜਾਬ ਪੁਲਸ ਤਾਂ ਹਿਜੜਾ ਏਨਾ ਤੋਂ ਕੋਇ ਉਮੀਦ ਨਹੀਂ

    • @President-q6r
      @President-q6r День назад +1

      ਪਹਿਲਾਂ ਪੁਲਿਸ ਦਾ ਇੰਜਣ ਕਰਨਾ ਚਾਹੀਦਾ

  • @GursewakSingh-nr6qr
    @GursewakSingh-nr6qr 23 часа назад +6

    ਕੁੱਝ ਨਹੀ ਹੋਣਾ, ਦੋ ਦਿਨਾਂ ਬਾਅਦ ਭੁੱਲ ਜਾਣਗੇ ਲੋਕ।।।

  • @MalkeetSingh-nj8vq
    @MalkeetSingh-nj8vq День назад +22

    ਇਹ ਸਾਰੀ ਕੇਂਦਰ ਦੀ ਸਰਕਾਰ ਦੀ ਚਾਲ ਆ। ਬਾਕੀ ਸਾਡੇ ਗੁਰਦੁਆਰੇ ਇੰਨਾਂ ਨੂੰ ਲੰਗਰ ਖਵਾਉਂਦੇ ਆ

  • @ramindersingh53
    @ramindersingh53 День назад +12

    ਬਹੁਤ ਹੀ ਦੁੱਖ ਭਰੀ ਖੱਟਣਾ ਹੈ ਜੀ

  • @GurmailSingh-j8w
    @GurmailSingh-j8w 12 часов назад +3

    ਗੁਰੂ ਘਰਾਂ ਵਿੱਚ ਭੱਈਆਂ ਨੂੰ ਲੰਗਰ ਛਕਾਉਣਾ ਬੰਦ ਕਰੋ ਖਾਲਸਾ ਜੀ

  • @Rational_Guru
    @Rational_Guru 23 часа назад +13

    ਕੁਛ ਨੀ ਹੋਣਾ ਪੰਜਾਬੀ ਵੇਹਲੇ ਰਹਿ ਕੇ ਕਰਾਏ ਖਾਣ ਜੋਗੇ ਰਹਿ ਗਏ ਏਨਾ ਪਿੰਡਾਂ ਦੇ ਬੱਸ

  • @NarinderSingh-od9kr
    @NarinderSingh-od9kr День назад +9

    MLA ਨੂੰ ਬਰਖ਼ਾਸਤ ਕਰੌ ਸਭਤੋਂ ਪਹਿਲਾਂ.... ਜੇਕਰ ਨੇਪਾਲ ਭੱਜ ਗਏ ਫ਼ਿਰ ਨਹੀਂ ਲੱਭਦੇ

  • @GurdeepSingh-ec1fb
    @GurdeepSingh-ec1fb День назад +8

    ਗੋਲੀ ਠੋਕਣੀ ਪੇਣੀ ਬਈਆ ਦੇ

  • @paramjeetsidhu5652
    @paramjeetsidhu5652 День назад +7

    ਪੰਜਾਬ ਪੁਲਸ ਵਾਲਿਓ ਤੁਸੀਂ j ਅਪਣੀ ਆਈ ਤੇ aajo ਸਰਕਾਰ ਦੇ ਵੀ bah ਪਾ ਸੱਕਦੇ ਓ..ਤੁਸੀਂ ਜਾਗੋ ਵੀਰੋ

    • @President-q6r
      @President-q6r День назад +1

      ਉਹ ਤਾਂ ਨਸ਼ੇ ਵੇਚਣ ਵਾਲਿਆਂ ਤੋਂ ਪੈਸੇ ਲੈ ਕੇ ਨਜ਼ਾਰੇ ਲੈ ਰਹੇ

  • @GurdeepSingh-oh5kl
    @GurdeepSingh-oh5kl День назад +9

    ਪੰਜਾਬ ਬਚਾਓ ਭਈਆ ਭਜਾਊ

  • @jaswindersinghbling13
    @jaswindersinghbling13 20 часов назад +4

    ਬਿਹਾਰੀ ਭਜਾਓ ਪੰਜਾਬ ਬਚਾਓ

  • @preetsirhind4466
    @preetsirhind4466 День назад +11

    ਇਹਨਾਂ ਲੋਕਾਂ ਨੂੰ ਮਕਾਨ ਵੀ ਕਿਰਾਏ ਦੇ ਉੱਤੇ ਪੰਜਾਬੀ ਦਿੰਦੇ ਹਨ ਸਪੈਸ਼ਲ ਪੀਜੀ ਬਣਾ ਕੇ ਇਹਨਾਂ ਨੂੰ ਕਿਰਾਏ ਉੱਤੇ ਦਿੰਦੇ ਹਨ ਅਤੇ ਜਮੀਨਾਂ ਵੀ ਇਹਨਾਂ ਨੂੰ ਪੰਜਾਬੀ ਹੀ ਵੇਚਦੇ ਹਨ ਤੁਸੀਂ ਬਈਆਂ ਨੂੰ ਕਿਵੇਂ ਕੱਢੋਗੇ ਪਹਿਲਾਂ ਆਪ ਸੁਧਰਨਾ ਪਵੇਗਾ ਫਿਰ ਅਗਲੀਆਂ ਗੱਲਾਂ ਹੋਣਗੀਆਂ ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਨੇੜਲੇ ਲੱਗਦੇ ਪਿੰਡਾਂ ਦੇ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਨੂੰ ਕੱਢ ਦੇਵੋ ਇਹਨਾਂ ਤੋਂ ਮਕਾਨ ਖਾਲੀ ਕਰਵਾ ਲਓ ਇਹ ਵੀ ਇੱਕ ਬਹਾਦਰੀ ਦਾ ਕੰਮ ਹੋਵੇਗਾ

  • @SANDEEPSINGHBADESHA
    @SANDEEPSINGHBADESHA День назад +7

    ਪੰਜਾਬ ਕਦੇ ਇਕ ਨਹੀ ਹੋ ਸਕਦਾ. ਬਿਹਾਰ ਯੂ ਪੀ ਆਲਿਆ ਦਾ ਪੰਜਾਬ. ਆਮ ਆਦਮੀ ਪਾਰਟੀ ਯੂਪੀ ਬਿਹਾਰ ਵਾਲਿਆ ਦੀ ਪਾਰਟੀ

    • @kirandeepkaur8602
      @kirandeepkaur8602 День назад

      Badal caption de jejje ah eh ohna ne center agge kodde ho ke Punjab vich sajis tahat sikha de ginti ghat Karan lai mixing keti ah 😊

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 23 часа назад +6

    ਯਾਰ ਪੰਜ਼ਾਬ ਦੇ ਅਮੀਰ ਲੋਕ ਪੰਜ਼ਾਬ ਦੇ ਬੰਦਿਆਂ ਨੂੰ ਕੰਮ ਨੀ ਦਿੰਦੇ ਏਹਨਾਂ ਨੂੰ ਦਿੰਦੇ ਘਰਾਂ ਵਿੱਚ ਰਖਦੇ ਆ ਏਦਾ ਹੀ ਹੂੰਦੇ ਆ

  • @pammasingh5857
    @pammasingh5857 День назад +7

    ਪੰਜਾਬ ਸਰਕਾਰ ਨੇ ਪਰੁਹਣੇ ਬਣਾਕੇ ਰੱਖੇ ਨੇ ਭਾਈਏ ਵੋਟਾਂ ਦੀ ਖਾਤਰ ਪ੍ਰਵਾਸੀਆਂ ਨੂੰ ਨਾਗਰਿਕਤਾ ਦੇ ਰੱਖੀ ਹੈ ਇਹਨਾਂ ਨੇ ਗੁਰੂਆਂ ਪੀਰਾਂ ਦੀ ਸ਼ਾਂਤਮਈ ਧਰਤੀ ਨੂੰ ਯੂਪੀ ਬਿਹਾਰ ਬਣਾ ਛੱਡਿਆ ਹੈ

  • @Kiranpal-Singh
    @Kiranpal-Singh 23 часа назад +3

    *ਪੰਜਾਬ ਦੀ ਸਰਕਾਰ-ਸਿਆਸਦਾਨ-ਸਰਪੰਚ ਗੰਭੀਰ ਹੋਣ, ਇਮਾਨਦਾਰੀ ਦਿਖਾਉਣ* …..
    ਇਕੱਠੇ ਹੋ ਕੇ ਕਾਤਲਾਂ ਨੂੰ ਸਜ਼ਾ ਦਿਵਾਓ, ਪੰਜਾਬੀ ਖੁਦ ਹਰ ਕੰਮ ਕਰਨ ਦੀ ਆਦਤ ਪਾਈਏ-ਕੰਮ ਵਿੱਚ ਕਾਹਦੀ ਸ਼ਰਮ ਹੈ !

  • @JagdeepSingh-j1d
    @JagdeepSingh-j1d День назад +4

    ਢੱਡਰੀਆਂ wala v supprot karda si ihna di

  • @gurvindersingh2591
    @gurvindersingh2591 День назад +13

    ਪੰਜਾਬੀ ਹੁਣ ਕਹਿੰਦੇ ਪ੍ਰਵਾਸੀ ਭਜਾਓ j ਕੰਮ ਕਰਦੇ ਹੁੰਦੇ ਤਾਂ ਇਹ ਆਉਂਦੇ ਕਿਉੰ ਰੇਹੜੀ ਸਬਜੀ ਫਰੂਟ ਬਰਗਰ ਪੀਜਾ ਫਾਸਟ ਫੂਡ ਮਿਸਤਰੀ ਦੇ ਕੰਮ ਲੇਬਰ ਆਟੋ ਸਭ ਤੇ ਪਰਵਾਸੀਆਂ ਦਾ ਕਬਜ਼ਾ ਹੈ

  • @jagjitsingh2267
    @jagjitsingh2267 День назад +6

    ਕੁੱਝ ਨਹੀਂ ਹੁਣਾ ਵੀਰੋ ਚਾਰ ਦਿਨ ਰੌਲੀ ਪੈ ਕੇ ਕੰਮ ਠੰਢਾ ਪੈ ਜਾਣਾ, ਪੰਜਾਬ ਸਰਕਾਰ ਕੇਂਦਰ ਸਰਕਾਰ ਭਈਏ ਦੇ ਨਾਲ ਹੈ ਤੁਸੀਂ ਕੁੱਝ ਨਹੀਂ ਕਰ ਸਕਦੇ, ਭਈਏ ਬਾਹਰੋਂ ਲਿਆ ਕੇ ਸਰਕਾਰ ਉਨ੍ਹਾਂ ਨੂੰ ਸਾਰੀਆਂ ਫ਼ੁੱਲ ਸਹੂਲਤਾਂ ਦੇ ਰਹੇ ਹਨ, ਕੋਈ ਕਾਨੂੰਨ ਨਹੀਂ ਬਣਾ ਰਹੇ, ਤੁਸੀਂ ਆਪ ਸੋਚੋ, ਸਰਕਾਰ ਉਨ੍ਹਾਂ ਨਾਲ ਹੈ,, ਕੁੱਝ ਨਹੀਂ ਹੁਣਾ,2025 ਵਿੱਚ ਮਰਦਮਸ਼ੁਮਾਰੀ ਹੈ, ਪੰਜਾਬ ਵਿੱਚ ਸਿੱਖਾਂ ਦੀ ਗਿਣਤੀ 18%ਰਹਿ ਗਈ ਹੈ, ਵੱਸ ਗਿਆ ਪੰਜਾਬ ਵੀਰੋ, ਪੰਜਾਬ ਵਿੱਚ ਸਿੱਖ 18% ਹਿੰਦੂ 20% ਇਸਾਈ 20%ਮੁਸਲਮਾਨ 16%ਪ੍ਰਵਾਸੀ 26%ਅੰਕੜਾ ਦੇਖੋ ਪੰਜਾਬ ਗਿਆ,, ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਭੱਜਣ ਨੂੰ ਜਗ੍ਹਾ ਨਹੀਂ ਲੱਭਣੀ,,2025 ਵਿੱਚ ਡੇਲੇ ਅੱਡੇ ਰਹਿ ਜਾਣ ਗੇ,,100% ਸੱਚ ਹੈ

  • @gurmukhsingh7428
    @gurmukhsingh7428 День назад +8

    ਇੰਨਾ ਵਾਸਤੇ ਹੋਰ ਲਾਓ ਲੰਗਰ ਪੰਜਾਬੀਓ ਸਮਝ ਜਾਓ ਲੱਖਾ ਸਿਧਾਣਾ ਖਹਿਰਾ ਜੀ ਨੇ ਸੱਚੀਆਂ ਗੱਲਾਂ ਕਹੀਆਂ ਨੇ ਹਿਮਾਚਲ ਉਤਰਖੰਡ ਵਾਂਗ ਪੰਜਾਬ ਚ ਵੀ ਬਾਹਰ ਲੇ ਲੋਕਾਂ ਲਈ ਜਮੀਨ ਬੈਨ ਲਾਓ

  • @jaishiv2310
    @jaishiv2310 День назад +5

    ਗੁਰੂ ਸਾਹਿਬ ਜੀ ਦਾ ਲੰਗਰ ਹਰ ਇਨਸਾਨ ਲਈ ਹੈ
    ਪਰ ਮੁਫਤ ਦਾ ਲੰਗਰ ਖਾਕੇ ਪ੍ਰਵਾਸੀ ਸਾਨੂੰ ਜਾਨ ਤੋਂ ਹੱਥ ਧੋਣੇ ਪਏ ਹਨ ਇਨਾ ਨੂੰ
    ਗੁਰੂ ਜੀ ਦਾ ਅਮਰਤ ਨਾਂ ਸ਼ਕਾਓ

  • @kiranpalkaur9565
    @kiranpalkaur9565 День назад +5

    ਧੰਨਵਾਦ ਨਹਿਗ ਸਿੰਘ ਜੀ ਕਾਰਵਾਈ ਤੁਸੀ ਹੀ ਕਰ ਸਕਦੇ ਉ ਹੁਣ ਇਕ ਪਾਸਾ ਕਰਕੇ ਉਠੀਉ

  • @President-q6r
    @President-q6r День назад +5

    ਆਣ ਵਾਲਾ ਟਾਈਮ ਬਹੁਤ ਮਾੜਾ ਅਰੇਹਾ ਪੰਜਾਬ ਲਈ.. ਹਲੇ ਵੀ ਇੱਕ ਹੋਜੋ ਨਹੀਂ ਸਾਰੇ ਮਾਰ ਦਿੱਤੇ ਜਾਣੇ.. ਆਪਸ ਦੇ ਵੱਖਰੇਵੇਂ ਛੱਡ ਕੇ ਸਾਰਾ ਪੰਜਾਬ ਇੱਕ ਹੋਵੇ

  • @surinderkaur9310
    @surinderkaur9310 21 час назад +1

    ਸਹੀ ਗੱਲ ਹੈ

  • @SukhdevSingh-of7iu
    @SukhdevSingh-of7iu День назад +6

    ਪੰਜਾਬ ਵੀ ਖਤਮ ਪੰਜਾਬ ਸਰਕਾਰ ਵੀ ਖ਼ਤਮ ਹੋ ਜਾਵੇ ਤਿਆਰ

  • @ranamontysingh5184
    @ranamontysingh5184 День назад +3

    ਚੱਲੋ ਚਲੀਏ ਰੱਖੋ ਟਾਇਮ ਕੱਢਦੇ ਆ ਵੇਹਮ

  • @hardeepbrar6556
    @hardeepbrar6556 День назад +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HatmeetSingh
    @HatmeetSingh День назад +5

    ਜਾਗੋ ਲੋਕੋ ਜਾਗੋ

  • @Amrik-x5k
    @Amrik-x5k 23 часа назад +2

    ਇਕੱਠੇ ਹੋ ਜਾਓ ਪੰਜਾਬੀਓ,,, ਸਰਕਾਰ bhaian, ਦੀ ਆ,,,, ਬਾਕੀ ਆਜ਼ਾਦੀ ਹੀ ਹਲ ਆ

  • @net.ananatveer2773
    @net.ananatveer2773 22 часа назад +2

    ਬਾਈ ਜੀ ਸਿੱਧੇ ਠੋਕਨੇ ਚਾਹੀਦੇ ਹੈ ।

  • @gurbhajsingh2187
    @gurbhajsingh2187 23 часа назад +1

    ਵਾਹਿਗੁਰੂ ਜੀ

  • @BalwinderSingh-zu2xt
    @BalwinderSingh-zu2xt 20 часов назад +2

    ਬੇ ਕਿਰਕ ਕੌਮ ਐਂ ਬਾਈ ਜੀ

  • @NishaGupta-bm1kj
    @NishaGupta-bm1kj 11 часов назад +1

    ਭਾਈਆ ਪਜਾਓ ਪੰਜ਼ਾਬ ਬਚਾਓ,

  • @amarjitkaurkaur7501
    @amarjitkaurkaur7501 22 часа назад +1

    ਸਾਰੇ ਪੰਜਾਬੀ ਇਹਨਾਂ ਨੂੰ ਕੰਮ ਦੇਣਾ ਬੰਦ ਕਰੋ

  • @PINDWALIMASTI
    @PINDWALIMASTI 10 часов назад

    Waheguru ji Waheguru ji Waheguru ji Waheguru ji Waheguru ji 🙏

  • @ਅਵਤਾਰਸਿੰਘ87
    @ਅਵਤਾਰਸਿੰਘ87 21 час назад +1

    ਜਾਗੋ ਜਾਗੋ ਜਲਦੀ ਜਲਦੀ

  • @ManpreetSingh-vv1zi
    @ManpreetSingh-vv1zi 21 час назад +1

    Satnam shiri Waheguru sahib ji 🙏

  • @Davinder-g9k
    @Davinder-g9k День назад +4

    ਪੱਤਰਕਾਰ ਵੀ ਪੰਜਾਬੀਆਂ ਨੂੰ ਈ ਉਲਝਾਉਂਦਾ।
    ਕਹਿੰਦਾ ਲੋਕ ਕਹਿਣਗੇ ਬਈ ਇਹ ਵੀ ਮਜਦੂਰ ਨੇਂ।

  • @JacquelineYounger
    @JacquelineYounger День назад +4

    ਭੇਈ. ਸਰੇ. ਪੰਜਾਬ. ਵੇਚਉ.. ਭਜਾਓ. ਇਹੈ. ਕੰਮ. ਪੇਂਡੂ. ਕਰਨੇ.. ਨਾ. ਪੁਲਿਸ. ਨੇ. ਕਰਨਾ. ਨਾ. ਲੀਡਰਾਂ. ਕਰਨੇ. ਲੀਡਰ. ਸੈਂਟਰ. ਸਾਕਾਰ. ਦੇ. ਚਮਚੇ. ਹਨ.. ਤੁਸੀਂ. ਆਪ. ਬੱਚਾਵੋ. ਪੰਜਾਬ. ਕੱਡਿਓ. ਭਈਆ. ਪੰਜਾਬ. ਅਨਾਦੇ. ਕੰਮ. ਦੀ. ਲੋੜ. ਨਹੀਂ. ਇਜ਼ਤ. ਬਚਾਓ.. ਨਹੀ. ਤਾ. ਘਰ. ਲੋਟਾਂਗੇ. ਤੁਹਾਡੇ. ਵਾੜਨਗੇਵੀ. ਤੁਹਾਨੂੰ.

  • @mandeepgill5876
    @mandeepgill5876 21 час назад +1

    ਬਹੁਤ ਮਾੜੀ ਘਟਨਾ ਸਰਕਾਰ ਕਿੱਥੇ ਗੂੰਗੀ ਹੋ ਗਈ ਸਾਡੀ ਬਹੁਤ ਵੱਡੀ ਗਲਤੀ ਜਿਹੜੇ ਇਨਾ ਨੂੰ ਘਰਾਂ ਤੇ ਮੋਟਰਾਂ ਤੇ ਪੱਕੇ ਬਿਠਾਈ ਬੈਠੇ ਨੇ

  • @balwindergandhu8236
    @balwindergandhu8236 22 часа назад +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੁਸੀਂ ਆਉ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਆਉਣ ਤਾਂ ਪੰਜਾਬ ਦਾ ਅਮਨ ਸ਼ਾਂਤੀ ਲਈ ਪ੍ਰਮਾਤਮਾ ਦੀ ਹੋਂਦ ਹੋਵੇ

  • @harbhajansingh9967
    @harbhajansingh9967 3 часа назад

    ਪੰਜਾਬ ਸਰਕਾਰ 100 ਪ੍ਰਸੈਂਟ ਫੇਲ੍ਹ ਹੋ ਚੁੱਕੀ। 2027 ਵਿਚ ਜ਼ੀਰੋ ਕਰਨਗੇ ਪੰਜਾਬ ਦੇ ਲੋਕ।

  • @navtejsingh9243
    @navtejsingh9243 День назад +5

    Need to control bhayyas in Punjab

  • @hewpeck5611
    @hewpeck5611 20 часов назад +1

    👌👌💯

  • @husanpreetsingh1380
    @husanpreetsingh1380 19 часов назад +1

    Thali vir jindabad❤

  • @pardesiboysmanewaleya9225
    @pardesiboysmanewaleya9225 День назад +5

    ਕੋਈ। ਫਾਇਦਾ। ਨਹੀ। ਹੋਰ। ਲਾੳ। ਲੱਗਰ। ਹੁਣ। ਜੱਟਾ। ਨੰ। ਭੲਆ। ਹੋਰ। ਦਿੳ। ਚੱਕਰ। ਸਸਤੀ। ਮਜਦੁਰੀ। ਕਹਿਦੇ। ਆ।ਪੰਜਾਬੀ। ਕੰਮ।। ਨਹੀ। ਕਰਦੇ। ਪੰਜਾਬ। ਚ। ਦੱਲੇ। ਭੲਇ। ਦਾ। ਸਾਥ। ਪੰਜਾਬੀਆ। ਨੇ। ਦਿੱਤੇ। ਹੋਰ। ਕਮਰੇ। ਦਿੳ

    • @pardesiboysmanewaleya9225
      @pardesiboysmanewaleya9225 День назад

      ਮੰਤਰੀਆ। ਨੇ। ਕੀ। ਲੈਣੇ। ਸਾਰੀਆ। ਭੇਡਾ। ਨੇ। ਭੇਡ। ਮਾਲਕ॥ਵੀ। ਮੁਨਦੇ। ਤੇ। ਮੰਤਰੀ। ਵੀ

  • @humanitypeace1080
    @humanitypeace1080 14 часов назад

    ਇਹ ਪੰਜਾਬ ਦੇ ਭਵਿੱਖ ਦੀ ਤਸਵੀਰ ਹੈ ਜਾਗੋ ਪੰਜਾਬੀਓ ਅਪਣਾ ਪੰਜਾਬ ਸੰਭਾਲੋ

  • @RajindeSingh-bl9hv
    @RajindeSingh-bl9hv 21 час назад +1

    waheguru ji

  • @gurdavsingh1952
    @gurdavsingh1952 День назад +4

    ਨਾਕਾਮੀਆਂ ਸਰਕਾਰਾਂ ਤੇ ਨਿਕੰਮਾ ਪ੍ਰਸ਼ਾਸਨ

  • @SahibAvtar
    @SahibAvtar 19 часов назад +1

    Wheguru je Wheguru 😢😢🌹🙏🙏

  • @premsinghbijliboardmamdot7684
    @premsinghbijliboardmamdot7684 11 часов назад

    ਬਾਈ ਪ੍ਰਵਾਸੀਆਂ ਨੂੰ ਪੰਜਾਬ ਵਿੱਚੋ ਭਜਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ ਨਹੀਂ ਬਾਈ ਆਉਣ ਵਾਲੇ ਟਾਇਮ ਵਿੱਚ ਬਹੁਤ ਮਾੜੀ ਹੋਣੀਂ ਹੈ ਆਪਣੇ ਨਾਲ ਪ੍ਰਵਾਸੀਆਂ ਨੇ ਪੰਜਾਬੀਆਂ ਨੂੰ ਕੁੱਟ ਕੁੱਟ ਕੇ ਮਾਰਨਾ ਹੈ